|
|

| ਮੀਲੀ ਬੱਗ ਦੀ ਰੋਕਥਾਮ ਲਈ ਕੀੜੇਮਾਰ ਜਹਿਰਾਂ | ਮੀਲੀ ਬੱਗ ਦੀ ਰੋਕਥਾਮ ਲਈ ਕੀੜੇਮਾਰ ਜਹਿਰਾਂ | ਕੀੜੇਮਾਰ ਜ਼ਹਿਰਾਂ | ਮਾਤਰਾ ਪ੍ਰਤੀ ਏਕੜ | ਮਾਰਕਾ | (ੳ) ਕਾਰਬਾਮੇਟ ਗਰੁੱਪ | | | 1. ਕਾਰਬਰਿਲ 50 ਡਬਲਯੂ ਪੀ | 1 ਕਿਲੋ | ਸੇਵਿਨ/ਹੈਕਸਾਵਿਨ | 2. ਥਾਇਓਡੀਕਾਰਬ 75 ਡਬਲਯੂ ਪੀ | 250 ਗ੍ਰਾਮ | ਲਾਰਵਿਨ | (ਅ) ਆਰਗੈਨੋਫਾਸਫੇਟਸ ਗਰੁੱਪ | | | 3. ਪਰੋਫੈਨੋਫਾਸ 50 ਈ ਸੀ | 500 ਮਿਲੀਲਿਟਰ | ਕਿਉਰਾਕਰਾਨ/ਕਰੀਨਾ/ਪ੍ਰੋਫੈਕਸ/ਸਿਲਕਰਾਨ | 4. ਕੁਇਨਲਫਾਸ 25 ਈ ਸੀ | 800 ਮਿਲੀਲਿਟਰ | ਏਕਾਲਕਸ/ ਜੀ. ਏ. ਆਈ. ਸੀ./ਕੁਇਨਲਫਾਸ/ਕੁਇਨਗਾਰਡ | 5. ਐਸੀਫੇਟ 75 ਐਸ ਪੀ | 800 ਗ੍ਰਾਮ | ਔਰਥੀਨ/ਆਸਾਟਾਫ/ ਸਟਾਰਥੀਨ | 6. ਕਲੋਰਪਾਈਰੀਫਾਸ 20 ਈ ਸੀ | 2 ਲਿਟਰ | ਕੋਰੋਬਾਨ/ਡਰਸਬਾਨ/ਦੁਰਮੱਟ/ਕਲੋਰਗਾਰਡ/ ਰਾਡਾਰ/ਲੀਥਲ/ਫੋਰਸ | (ੲ) ਇਨਸੈਕਟ ਗਰੋਥ ਰੈਗੂਲੇਟਰ | | | | 7. ਬੂਪਰੋਫੇਜ਼ਿਨ 25 ਈ ਸੀ | 500 ਮਿਲੀਲਿਟਰ | ਅਪਲੋਡ/ਟ੍ਰਿਬਿਊਨ |
|
|
|