ਕੀੜਿਆਂ ਦਾ ਸਰਵੇਖਣ

ਨਰਮੇਂ ਕਪਾਹ ਦੇ ਹਾਨੀਕਾਰਕ ਕੀੜਿਆਂ ਦੇ ਸਰਵੇਖਣ ਦਾ ਸਮਾਂ

ਕੀੜਾ

ਸਰਵੇਖਣ ਦਾ ਸਮਾਂ

ਤੇਲਾ

ਜੁਲਾਈ - ਸਤੰਬਰ

ਚਿੱਟੀ ਮੱਖੀ

ਜੁਲਾਈ - ਸਤੰਬਰ

ਮੀਲੀ ਬੱਗ

ਜੂਨ - ਅਕਤੂਬਰ

ਤੰਬਾਕੂ ਸੁੰਡੀ

ਅਗਸਤ - ਅਕਤੂਬਰ

ਅਮਰੀਕਣ ਸੁੰਡੀ

ਸਤੰਬਰ - ਅਕਤੂਬਰ

ਚਿਤਕਬਰੀ/ਸਪਾਈਨੀ ਸੁੰਡੀ

ਮਈ-ਜੂਨ, ਜੁਲਾਈ-ਅਕਤੂਬਰ

ਗੁਲਾਬੀ ਸੁੰਡੀ

ਅੱਧ ਜੁਲਾਈ-ਅੱਧ ਅਕਤੂਬਰ

Designed and Developed by: Dr. A. K. Dhawan. All rights reserved.