ਫਿਰੋਮੋਨ ਟਰੈਪ
ਖੇਤ ਵਿੱਚ ਕਦੋਂ ਅਤੇ ਕਿਸ ਤਰਾਂ ਲਗਾਉਣਾ ਚਾਹੀਦਾ ਹੈ ?
  • ਫ਼ਸਲ ਦੀ ਪੁੰਗਰਵੀਂ ਅਵਸਥਾ ਵਿੱਚ

  • ਟਰੈਪ ਅਤੇ ਫ਼ਸਲ ਦੀ ਉਪਰਲੀ ਛਤਰੀ ਵਿਚਕਾਰਲਾ ਫਾਸਲਾ ਘੱਟੋਂ ਘੱਟ 15 ਸੈ:ਮੀ: ਦਾ ਰੱਖੋ

  • ਟਰੈਪ ਵਿੱਚ ਵਰਤੇ ਜਾਣ ਵਾਲੇ ਲਿਉਰ ਨੂੰ ਹਰ 15 ਦਿਨਾਂ ਬਾਅਦ ਬਦਲੋ

  • ਟੀਂਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਅਤੇ ਤੰਬਾਕੂ ਸੁੰਡੀ ਲਈ ਵੱਖ-ਵੱਖ ਤਰਾਂ ਦੇ ਲਿਉਰ ਵਰਤੇ ਜਾਂਦੇ ਹਨ

  • ਟਰੈਪ ਵਿੱਚ ਫੜੇ ਪਤੰਗੇ 1 ਦਿਨ ਬਾਅਦ ਬਾਹਰ ਕੱਢ ਕੇ ਗਿਣ ਲਵੋ

  • ਟਰੈਪ ਦੀ ਸਥਿਤੀ ਹਰ ਸਰਵੇਖਣ ਤੋਂ ਬਾਅਦ ਬਦਲ ਦਿਓ


ਸਲੀਵ/ਮੋਥ ਕੈਚ ਟਰੈਪ


ਸਟਿਕਾ ਟਰੈਪ


ਲਿਉਰ

 

ਕਪਾਹ ਦੀਆਂ ਟੀਂਡੇ ਦੀਆਂ ਸੁੰਡੀਆਂ ਦਾ ਸੈਕਸ ਫਿਰੋਮੋਨ ਰਾਹੀਂ ਸਰਵੇਖਣ

ਟੀਂਡੇ ਦੀ ਸੁੰਡੀ

ਟਰੈਪ

ਟਰੈਪ ਦੀ ਉੱਚਾਈ

ਸਮਾਂ

ਗੁਲਾਬੀ ਸੁੰਡੀ

ਸਟਿਕਾ/ਡੈਲਟਾ ਟਰੈਪ

ਫਸਲ ਤੋਂ 15 ਸੈਂਟੀਮੀਟਰ ਉੱਚਾ

ਫੁੱਲ ਲੱਗਣ ਸਮੇਂ

ਅਮਰੀਕਣ ਸੁੰਡੀ

ਸਲੀਵ/ਮੋਥ ਕੈਚ ਟਰੈਪ

ਫਸਲ ਤੋਂ 15 ਸੈਂਟੀਮੀਟਰ ਉੱਚਾ

ਫੁੱਲ ਲੱਗਣ ਸਮੇਂ

ਚਿਤਕਬਰੀ/ ਸਪਾਈਨੀ ਸੁੰਡੀ

ਸਲੀਵ/ਮੋਥ ਕੈਚ ਟਰੈਪ

ਫਸਲ ਤੋਂ 15 ਸੈਂਟੀਮੀਟਰ ਉੱਚਾ

ਫੁੱਲ ਲੱਗਣ ਸਮੇਂ

ਤੰਬਾਕੂ ਸੁੰਡੀ

ਸਲੀਵ/ਮੋਥ ਕੈਚ ਟਰੈਪ

ਫਸਲ ਤੋਂ 15 ਸੈਂਟੀਮੀਟਰ ਉੱਚਾ

ਫੁੱਲ ਲੱਗਣ ਸਮੇਂ

ਲਿਉਰ ਨੂੰ 15 ਦਿਨਾਂ ਬਾਅਦ ਬਦਲੋ

Designed and Developed by: Dr. A. K. Dhawan. All rights reserved.