ਆਰਥਿਕ ਕਗਾਰ: ਇਹ ਹਾਨੀਕਾਰਕ ਕੀੜਿਆਂ ਦੀ ਜਨ ਸੰਖਿਆ ਦਾ ਉਹ ਸੱਤਰ (ਲੈਵਲ) ਜਿਸ ਤੇ ਪਹੁੰਚਣ ਤੇ ਉਨ੍ਹਾਂ ਦੀ ਰੋਕਥਾਮ ਲਈ ਉਪਰਾਲੇ ਸ਼ੁਰੂ ਕੀਤੇ ਜਾਣ ਤਾਂ ਕਿ ਫਸਲ ਦਾ ਝਾੜ ਨਾ ਘਟੇ। |
ਕੀੜਿਆਂ ਦੇ ਛਿੜਕਾਅ ਲਈ ਆਰਥਿਕ ਕਗਾਰ | ਕੀੜਾ | ਆਰਥਿਕ ਕਗਾਰ | ਤੇਲਾ | ਜਦੋ 50 % ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। | ਚਿੱਟੀ ਮੱਖੀ | 6 ਮੱਖੀਆਂ ਪ੍ਰਤੀ ਪੱਤਾ ਜਾਂ 50 % ਬੂਟਿਆਂ ਦੇ ਪੱਤਿਆਂ ਤੇ ਸ਼ਹਿਦ ਦੀਆਂ ਬੂੰਦਾ ਹੋਣ। | ਚੇਪਾ | 50 % ਬੂਟਿਆਂ ਦੇ ਪੱਤਿਆਂ ਤੇ ਸ਼ਹਿਦ ਦੀਆਂ ਬੂੰਦਾ ਹੋਣ। | ਮੀਲੀ ਬੱਗ | ਜਦੋ ਇਸ ਦੇ ਬੱਚੇ ਨਜ਼ਰ ਆਉਣ ਲੱਗ ਜਾਣ। | ਟੀਂਡੇ ਦੀਆਂ ਸੁੰਡੀਆਂ | ਜੇਕਰ ਤਾਜ਼ੀ ਕਿਰੀ ਫੁੱਲ ਡੋਡੀ ਵਿੱਚ ਨੁਕਸਾਨ 5 % ਤੋਂ ਜ਼ਿਆਦਾ ਹੋਵੇ। |
|
|
ਸਰਵੇਖਣ ਦਾ ਤਰੀਕਾ |
ਕੀੜੇ ਦੇ ਆਰਥਿਕ ਕਗਾਰ (ਇਕਨਾਮਿਕ ਥਰੈਸ਼ਹੋਲਡ ਲੈਵਲ) ਤੱਕ ਪਹੁੰਚਣ ਤੋਂ ਪਹਿਲਾਂ, ਖੇਤ ਦਾ ਹਫਤੇ ਵਿੱਚ ਇੱਕ ਵਾਰੀ ਅਤੇ ਇਸ ਤੋਂ ਬਾਅਦ ਹਫਤੇ ਵਿੱਚ ਦੋ ਵਾਰ ਸਰਵੇਖਣ ਕਰੋ। ਹਾਨੀਕਾਰਕ ਅਤੇ ਮਿੱਤਰ ਕੀੜਿਆਂ ਦੀ ਜਨਸੰਖਿਆ ਦੇ ਅੰਦਾਜੇ ਲਈ ਖੇਤ ਦਾ ਰਕਬਾ ਇੱਕ ਏਕੜ ਦਾ ਹੋਣਾ ਜ਼ਰੂਰੀ ਹੈ। ਸਰਵੇਖਣ ਲਈ ਚੁਣੇ ਪੌਦੇ ਖੇਤ ਦੀਆਂ ਸਿਰੇ ਵਾਲੀਆਂ ਲਾਈਨਾਂ ਵਿੱਚੋਂ ਨਾ ਚੁਣੋ। ਪੌਦਿਆਂ ਦੀ ਚੋਣ ਵੱਖ-ਵੱਖ ਥਾਵਾਂ ਤੋਂ ਕਰੋ।
|
| ੳ) ਰਸ ਚੂਸਣ ਵਾਲੇ ਕੀੜੇ |
|
|
|
(ਅ) ਟੀਂਡੇ ਕਾਣੇ ਕਰਨ ਵਾਲੀਆਂ ਸੁੰਡੀਆਂ |
|