ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਕੀੜੇਮਾਰ ਜ਼ਹਿਰਾਂ |
| ਕੀੜੇਮਾਰ ਜ਼ਹਿਰਾਂ | ਮਾਤਰਾ ਪ੍ਰਤੀ ਏਕੜ | ਮਾਰਕਾ |
ਤੇਲਾ |
(ੳ) ਬੀਜ ਸੋਧਣਾ: ਬਿਜਾਈ ਵੇਲੇ ਜਿਨ੍ਹਾਂ ਕਿਸਮਾਂ ਨੂੰ ਤੇਲਾ ਜ਼ਿਆਦਾ ਲੱਗਦਾ ਹੋਵੇ ਉਨ੍ਹਾਂ ਦੇ ਬੀਜ ਨੂੰ ਹੇਠ ਲਿਖੀਆਂ ਜ਼ਹਿਰਾਂ ਨਾਲ ਸੋਧੋ |
| 1. ਇਮੀਡਾਕਲੋਪਰਿਡ 70 ਡਬਲਯੂ ਐਸ | 5 ਗ੍ਰਾਮ/ਕਿੱਲੋ ਬੀਜ | ਗਾਚੋ |
| 2. ਥਾਇਓਮੀਥਾਕਸਮ 70 ਡਬਲਯੂ ਐਸ | 3 ਗ੍ਰਾਮ/ਕਿੱਲੋ ਬੀਜ | ਕਰੂਜ਼ਰ |
| (ਅ) ਖੜ੍ਹੀ ਫਸਲ ਤੇ ਤੇਲੇ ਦੇ ਰੋਕਥਾਮ ਲਈ ਜ਼ਹਿਰਾਂ |
| 1. ਇਮੀਡਾਕਲੋਪਰਿਡ 200 ਐਸ ਐਲ | 40 ਮਿਲੀਲਿਟਰ/ਏਕੜ | ਕੋਨਫੀਡੌਰ |
| 2. ਇਮੀਡਾਕਲੋਪਰਿਡ 555 | 40 ਮਿਲੀਲਿਟਰ/ਏਕੜ | ਕੋਨਫੀਡੌਰ |
| 3. ਇਮੀਡਾਕਲੋਪਰਿਡ 17.8 ਐਸ ਐਲ | 40 ਮਿਲੀਲਿਟਰ/ਏਕੜ | ਇਮੀਡਾਸੈਲ |
| 4. ਥਾਇਓਮੀਥਾਕਸਮ 25 ਡਬਲਯੂ ਜੀ | 40 ਗ੍ਰਾਮ/ਏਕੜ | ਐਕਟਾਰਾ/ ਐਕਸਟਰਾ ਸੁਪਰ |
ਚਿੱਟੀ ਮੱਖੀ |
| 1. ਟਰਾਈਜ਼ੋਫਾਸ 40 ਈ ਸੀ | 600 ਮਿਲੀਲਿਟਰ/ਏਕੜ | ਹੋਸਟਾਥੀਆਨ |
| 2. ਈਥੀਆਨ 50 ਈ ਸੀ | 800 ਮਿਲੀਲਿਟਰ/ਏਕੜ | ਫੋਸਮਾਈਟ/ ਈ-ਮਾਈਟ/ ਵੋਲਥੀਆਨ |