ਟੀਂਡੇ ਦੀਆਂ ਚਿਤਕਬਰੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀੜੇਮਾਰ ਜ਼ਹਿਰਾਂ |
| ਕੀੜੇਮਾਰ ਜ਼ਹਿਰਾਂ | ਮਾਤਰਾ ਪ੍ਰਤੀ ਏਕੜ | ਮਾਰਕਾ |
(ੳ) ਸਿੰਥੈਟਿਕ ਪਰਿਥਰਾਇਡ |
| 1. ਐਲਫਾਮੈਥਰਿਨ 10 ਈ ਸੀ | 100 ਮਿਲੀਲਿਟਰ | ਫਾਸਟਾਕ / ਐਲਫਾਗਾਰਡ/ ਮੈਰਿਟ / ਅਲਫਾ |
| 2. ਬੀਟਾ-ਸਾਈਫਲੂਥਰਿਨ 0.25 ਐਸ ਸੀ | 300 ਮਿਲੀਲਿਟਰ | ਬੁਲਡਾਕ |
| 3. ੳ. ਸਾਈਪਰਮੈਥਰਿਨ 10 ਈ ਸੀ | 200 ਮਿਲੀਲਿਟਰ | ਰਿਪਾਰਡ / ਬਿਲਸਿਪ / ਬੁਲੱਟ / ਉਸਤਾਦ |
| ਅ. ਸਾਈਪਰਮੈਥਰਿਨ 25 ਈ ਸੀ | 80 ਮਿਲੀਲਿਟਰ | ਸਾਈਪਰਗਾਰਡ / ਸਿੰਬੁਸ਼ / ਸਾਈਪਰਕਿਲ / ਹਿਲਸਾਈਪਰ / ਕੋਲਟ / ਬਾਸਾਥ੍ਰੀਨ / ਐਗਰੋਸਾਈਪਰ / ਸਾਈਪ੍ਰਗਾਰਡ / ਮਾਰਕਸਾਈਪਰ |
| 4. ਡੈਲਟਾਮੈਥਰਿਨ 2.8 ਈ ਸੀ | 160 ਮਿਲੀਲਿਟਰ | ਡੇਸਿਸ / ਰੁਕਾਰਿੰਨ / ਡੈਸੀਕੇਅਰ |
| 5. ਫੈਨਵਲਰੇਟ 20 ਈ ਸੀ | 100 ਮਿਲੀਲਿਟਰ | ਸੁਮੀਸੀਡੀਨ / ਫੈਨਵਲ / ਐਗਰੋਫਿਨ / ਫੈਨਲਿਕ / ਟ੍ਰਿੰਮਫਰਕਾਰਡ / ਸਨਬੀਨ / ਫੈਨਵਲਰੇਟ / ਮਿਲਫਿੰਨ / ਫਾਈਫਿਨ / ਮਾਰਕਫੈਨਵਲ / ਫੈਨਰੀਓ |
| 6. ਫੈਨਪਰੋਪੈਥਰਿਨ 10 ਈ ਸੀ | 300 ਮਿਲੀਲਿਟਰ | ਮੀਓਥਰਿਨ |