ਕੀਟਨਾਸ਼ਕ ਜ਼ਹਿਰਾਂ

ਟੀਂਡੇ ਦੀਆਂ ਚਿਤਕਬਰੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀੜੇਮਾਰ ਜ਼ਹਿਰਾਂ

ਕੀੜੇਮਾਰ ਜ਼ਹਿਰਾਂ

ਮਾਤਰਾ ਪ੍ਰਤੀ ਏਕੜ

ਮਾਰਕਾ

(ੳ) ਕਾਰਬਾਮੇਟ
1. ਕਾਰਬਰਿਲ 50 ਡਬਲਯੂ ਪੀ

1 ਕਿੱਲੋ

ਸੇਵਿਨ / ਹੈਕਸਾਵਿਨ

2. ਥਾਇਓਡੀਕਾਰਬ 75 ਡਬਲਯੂ ਪੀ

250 ਗ੍ਰਾਮ

ਲਾਰਵਿਨ

(ਅ) ਔਰਗੇਨੋਕਲੋਰੀਨੇਟ
3. ਐਂਡੋਸਲਫਾਨ 35 ਈ ਸੀ

1 ਲਿਟਰ

ਥਾਇਓਡਾਨ / ਐਂਡੋਸਿਲ

(ੲ) ਆਰਗੈਨੋਫਾਸਫੇਟਸ
4. ਪਰੋਫੈਨੌਫਾਸ 50 ਈ ਸੀ

500 ਮਿਲੀਲਿਟਰ

ਕਿਉਰਾਕਰਾਨ / ਕਰੀਨਾ / ਪ੍ਰੋਫੈਕਸ / ਸਿਲਕਰਾਨ

5. ਮੋਨੋਕਰੋਟੋਫਾਸ 36 ਐਸ ਐਲ

500 ਮਿਲੀਲਿਟਰ

ਨੂਵਾਕਰੇਨ / ਮੋਨੋਸਿਲ / ਕੋਰੋਫਾਸ / ਮੋਨੋਲਿਕ / ਮਿਲਫਾਸ / ਮਾਰਕਫਾਸ / ਕੈਡਟ/ ਐਸ ਬੀ ਮੋਨੋਕਰੋਟੋਫਾਸ / ਲੂਫਾਸ / ਫਾਸਕਿਲ / ਐਜੋਫਾਸ

6. ਕੁਇਨਲਫਾਸ 25 ਈ ਸੀ

800 ਮਿਲੀਲਿਟਰ

ਏਕਾਲਕਸ / ਜੀ ਏ ਆਈ ਜੀ / ਕੁਇਨਲਫਾਸ / ਕੁਇਨਗਾਰਡ
7. ਟ੍ਰਾਈਜ਼ੋਫਾਸ 40 ਈ ਸੀ

600 ਮਿਲੀਲਿਟਰ

ਹੋਸਟਾਥਿਆਨ
8. ਈਥੀਆਨ 50 ਈ ਸੀ

800 ਮਿਲੀਲਿਟਰ

ਫਾਸਮਾਈਟ / ਈ-ਮਾਈਟ / ਵੋਲਥਿਆਨ
(ਸ) ਫੁਟਕਲ ਗਰੁੱਪ
9. ਫਲੂਬੈਂਡਾਮਾਈਡ 480 ਐਸ ਸੀ

40 ਮਿਲੀਲਿਟਰ

ਐਨ.ਐਨ.ਆਈ 0001

Designed and Developed by: Dr. A. K. Dhawan. All rights reserved.