ਕੀਟਨਾਸ਼ਕ ਜ਼ਹਿਰਾਂ

ਟੀਂਡੇ ਦੀਆਂ ਅਮਰੀਕਣ ਸੁੰਡੀਆਂ (ਵੱਡੀਆਂ) ਦੀ ਰੋਕਥਾਮ ਲਈ ਕੀੜੇਮਾਰ ਜ਼ਹਿਰਾਂ

ਕੀੜੇਮਾਰ ਜ਼ਹਿਰਾਂ

ਮਾਤਰਾ ਪ੍ਰਤੀ ਏਕੜ

ਮਾਰਕਾ

(ੳ) ਆਰਗੈਨੋਫਾਸਫੇਟਸ
1. ਐਸੀਫੇਟ 75 ਐਸ ਪੀ

800 ਗ੍ਰਾਮ

ਔਰਥੀਨ / ਆਸਾਟਾਫ / ਸਟਾਰਥੀਨ

2. ਕਲੋਰਪਾਈਰੀਫਾਸ 20 ਈ ਸੀ

2 ਲਿਟਰ

ਕੋਰੋਬਾਨ / ਡਰਸਬਾਨ / ਦੁਰਮੱਟ / ਕਲੋਰਗਾਰਡ / ਰਾਡਾਰ / ਲੀਥਲ / ਫੋਰਸ

(ਅ) ਨੈਚਰਾਲਾਈਟ
3. ਸਪਾਈਨੋਸੈਡ 48 ਐਸ ਸੀ

60 ਮਿਲੀਲਿਟਰ

ਟਰੇਸਰ
(ੲ) ਆਕਸਾਡਾਇਆਜੀਨ
4. ਇੰਡਾਕਸਾਕਾਰਬ 15 ਐਸ ਸੀ

200 ਮਿਲੀਲਿਟਰ

ਅਵਾਂਟ

5. ਇੰਡਾਕਸਾਕਾਰਬ 15 ਈ ਸੀ

200 ਮਿਲੀਲਿਟਰ

ਅਵਾਂਟ
(ਸ) ਫੁਟਕਲ
6. ਕਲੋਰੈਨਟਰਾਨੀਲੀਪਰੋਲ 18.5 ਐਸ ਐਲ

60 ਮਿਲੀਲਿਟਰ

ਕੋਰੋਜ਼ਨ
7. ਪਾਈਰੀਡਾਲਾਇਲ 10 ਈ ਸੀ

300 ਮਿਲੀਲਿਟਰ

ਸੁਮੀਪਲੀਓ

Designed and Developed by: Dr. A. K. Dhawan. All rights reserved.