|
|

| ਕੀਟਨਾਸ਼ਕ ਜ਼ਹਿਰਾਂ | | ਤੰਬਾਕੂ ਸੁੰਡੀ ਦੀ ਰੋਕਥਾਮ ਲਈ ਕੀੜੇਮਾਰ ਜ਼ਹਿਰਾਂ | | ਕੀੜੇਮਾਰ ਜ਼ਹਿਰਾਂ | ਮਾਤਰਾ ਪ੍ਰਤੀ ਏਕੜ | ਮਾਰਕਾ | | (ੳ) ਕਾਰਬਾਮੇਟ ਗਰੁੱਪ | | 1. ਥਾਇਓਡੀਕਾਰਬ 75 ਡਬਲਯੂ ਪੀ | 250 ਗ੍ਰਾਮ | ਲਾਰਵਿਨ | | (ਅ) ਔਰਗੈਨੋਕਲੋਰੀਨੇਟ ਗਰੁੱਪ | | 2. ਐਂਡੋਸਲਫਾਨ 35 ਈ ਸੀ | 1 ਲਿਟਰ | ਥਾਇਓਡਾਨ/ਐਂਡੋਸਿਲ | | (ੲ) ਆਰਗੈਨੋਫਾਸਫੇਟਸ ਗਰੁੱਪ | | 3. ਕੁਇਨਲਫਾਸ 25 ਈ ਸੀ | 800 ਮਿਲੀਲਿਟਰ | ਏਕਾਲਕਸ/ ਜੀ. ਏ. ਆਈ. ਸੀ./ਕੁਇਨਲਫਾਸ/ਕੁਇਨਗਾਰਡ | | 4. ਐਸੀਫੇਟ 75 ਐਸ ਪੀ | 800 ਗ੍ਰਾਮ | ਔਰਥੀਨ/ਆਸਾਟਾਫ/ ਸਟਾਰਥੀਨ | | 5. ਕਲੋਰਪਾਈਰੀਫਾਸ 20 ਈ ਸੀ | 2 ਲਿਟਰ | ਕੋਰੋਬਾਨ/ਡਰਸਬਾਨ/ਦੁਰਮੱਟ/ਕਲੋਰਗਾਰਡ/ ਰਾਡਾਰ/ਲੀਥਲ/ਫੋਰਸ | | (ਸ) ਇਨਸੈਕਟ ਗਰੋਥ ਰੈਗੁਲੇਟਰ | | 6. ਨੁਵਾਲਿਉਰਾਨ 10 ਈ ਸੀ | 150 ਮਿਲੀਲਿਟਰ | ਰਿਮੋਨ | | (ਹ) ਫੁਟਕਲ | | | | 7. ਕਲੋਰੈਨਟਰਾਨੀਲੀਪਰੋਲ 18.5 ਐਸ ਐਲ | 60 ਮਿਲੀਲਿਟਰ | ਕੋਰੋਜ਼ਨ | | 8. ਪਾਈਰੀਡਾਲਾਇਲ 10 ਈ ਸੀ | 300 ਮਿਲੀਲਿਟਰ | ਸੁਮੀਪਲੀਓ |
|
|
|
|
|
|