ਇਹ ਬਿਮਾਰੀ ਇੱਕ ਕਿਸਮ ਦੀ ਉੱਲੀ ਨਾਲ ਲੱਗਦੀ ਹੈ।
ਬੂਟਾ ਅਚਾਨਕ ਪੂਰੀ ਤਰ੍ਹਾਂ ਕੁਮਲਾ ਜਾਂਦਾ ਹੈ।
ਬਿਮਾਰੀ ਗੋਲ ਅਕਾਰ ਦੀਆਂ ਧੌੜੀਆਂ ਵਿੱਚ ਹੁੰਦੀ ਹੈ।
ਜੜ੍ਹਾਂ ਦਾ ਛਿਲਕਾ ਗਲ ਕੇ ਜਾਲ੍ਹੀ ਵਰਗਾ ਬਣ ਜਾਂਦਾ ਹੈ ਅਤੇ ਬਦਬੂ ਆਉਂਦੀ ਹੈ।
Designed and Developed by: Dr. A. K. Dhawan. All rights reserved.