ਬਿਜਾਈ
  • ਨਰਮੇ ਦੀ ਕਾਸ਼ਤ ਕਲਰਾਠੀਆਂ ਸੇਮ ਵਾਲੀਆਂ ਤੇ ਰੇਤਲੀਆਂ ਜਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜਮੀਨ ਵਿੱਚ ਕੀਤੀ ਜਾ ਸਕਦੀ ਹੈ।

  • ਸ਼ਿਫਾਰਸ਼ ਕੀਤੀਆਂ ਸਾਰੀਆਂ ਕਿਸਮਾਂ ਦੀ ਬਿਜਾਈ ਅਪ੍ਰੈਲ ਮਹੀਨੇ ਤਕ ਪੂਰੀ ਕਰ ਲੈਣੀ ਚਾਹੀਦੀ ਹੈ।

  • ਜ਼ਮੀਨ ਨੂੰ ਤਿਆਰ ਕਰਦੇ ਸਮੇਂ ਦੋ ਤਿੰਨ ਵਾਰ ਡੂੰਘੀ ਵਹਾਈ ਕਰਨੀ ਚਾਹੀਦੀ ਹੈ, ਇਸ ਨਾਲ ਜ਼ਮੀਨ ਵਿੱਚ ਮੌਜ਼ੂਦ ਟੀਂਡੇ ਕਾਣੇ ਕਰਨ ਵਾਲੇ ਅਤੇ ਪੱਤੇ ਖਾਣ ਵਾਲੇ ਕੀੜਿਆਂ ਦੇ ਪਿਊਪੇ (ਕੋਐ) ਉੱਪਰ ਆ ਜਾਂਦੇ ਹਨ ਜਿਸ ਨਾਲ ਉਹ ਤੇਜ਼ ਧੁੱਪ ਦੇ ਅਤੇ ਪੰਛੀਆਂ ਦੀ ਖੁਰਾਕ ਬਣ ਜਾਂਦੇ ਹਨ।

Designed and Developed by: Dr. A. K. Dhawan. All rights reserved.