|
|

| ਫਲੈਟ ਫੈਨ ਨੋਜ਼ਲ | ਇਹ ਨੋਜ਼ਲ ਨਦੀਨ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਂਦੀ ਹੈ। ਇਨ੍ਹਾਂ ਨੋਜ਼ਲਾਂ ਵਿਚੋਂ ਮੱਧਮ ਦਰਜੇ ਦੇ ਤੁਪਕੇ ਨਿਕਲਦੇ ਹਨ। ਇਨ੍ਹਾਂ ਨੋਜ਼ਲਾਂ ਨਾਲ ਰਸਾਇਣ ਦਾ ਫੈਲਾਅ ਇੱਕੋ ਜਿਹਾ ਹੁੰਦਾ ਹੈ।
| 
| 
| ਕੱਟ ਵਾਲੀ ਨੋਜ਼ਲ |
|
ਆਮ ਤੌਰ ਤੇ ਇਹ ਨੋਜ਼ਲ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਵਰਤੀ ਜਾਂਦੀ ਹੈ। ਇਨ੍ਹਾਂ ਨੋਜ਼ਲਾਂ ਰਾਹੀਂ ਰਸਾਇਣ ਦਾ ਰਿਸਾਵ ਬਹੁਤ ਤੇਜ਼ ਹੁੰਦਾ ਹੈ। ਇਸ ਦਾ ਫੁਹਾਰਾ ਚੌੜਾ ਹੁੰਦਾ ਹੈ ਅਤੇ ਇਹ ਦੂਜਿਆਂ ਦੇ ਮੁਕਾਬਲੇ ਜਿਆਦਾ ਖੇਤਰ ਵਿੱਚ ਫੈਲਦਾ ਹੈ ।
| 
| 
| ਗੋਲ ਨੋਜ਼ਲ |
| ਆਮ ਤੌਰ ਤੇ ਇਹ ਨੋਜ਼ਲ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਛਿੜਕਾਅ ਲਈ ਵਰਤੀ ਜਾਂਦੀ ਹੈ। ਇਨ੍ਹਾਂ ਨੋਜ਼ਲਾਂ ਰਾਹੀਂ ਰਸਾਇਣ ਦਾ ਰਿਸਾਵ ਬਹੁਤ ਤੇਜ਼ ਹੁੰਦਾ ਹੈ। ਇਸ ਦਾ ਫੁਹਾਰਾ ਬਹੁਤ ਬਰੀਕ ਹੁੰਦਾ ਹੈ।
| 
|
|
|
|
|