ਤੇਲਾ ਹੁਣ ਤੇਲੇ ਦੀ ਰੋਕਥਾਮ ਲਈ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ।
ਚਿੱਟੀ ਮੱਖੀ ਹੁਣ ਚਿੱਟੀ ਮੱਖੀ ਦੀ ਰੋਕਥਾਮ ਲਈ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ।
ਮਿਲੀ ਬੱਗ ਨਰਮਾਂ ਪੱਟੀ ਜ਼ਿਲਿਆਂ ਵਿੱਚ ਮਿਲੀ ਬੱਗ ਨਦੀਨਾਂ ਅਤੇ ਨਰਮੇਂ ਦੇ ਖੇਤਾਂ ਵਿੱਚ ਮਿਲ ਰਹੀ ਹੈ। ਕਿਸਾਨ ਵੀਰਾਂ ਨੂੰ ਸੱਤਰਕ ਕੀਤਾ ਜਾਂਦਾ ਹੈ ਕਿ ਉਹ ਮਿਲੀ ਬੱਗ ਦਾ ਆਪਣੇ ਖੇਤਾਂ ਵਿੱਚ ਹਮਲੇ ਦਾ ਖਿਆਲ ਰੱਖਣ ਅਤੇ ਕੇਵਲ ਪ੍ਰਭਾਵਿਤ ਬੂਟਿਆਂ ਤੇ ਹੀ ਸਿਫਾਰਸ਼ ਕੀਤੀਆਂ ਜ਼ਹਿਰਾਂ ਦਾ ਛਿੜਕਾਅ ਕਰਨ।
ਤੰਬਾਕੂ ਸੁੰਡੀ ਅਜੇ ਤੱਕ ਤੰਬਾਕੂ ਸੁੰਡੀ ਦਾ ਹਮਲਾ ਨਰਮੇ ਖੇਤਾਂ ਵਿੱਚ ਵੇਖਣ ਨੂੰ ਨਹੀ ਮਿਲਦਾ।
ਪੰਜਾਬ ਦੇ ਨਰਮਾ ਪੱਟੀ ਖੇਤਰ ਵਿੱਚ ਮੀਲੀ ਬੱਗ ਦੀ ਮੋਜੂਦਗੀ (2008)
Free Hit Counters
Designed and Developed by: Dr. A. K. Dhawan. All rights reserved.