ਬਿਜਾਈ ਦਾ ਫ਼ਾਸਲਾ
  • ਹਮੇਸ਼ਾ ਸਿਫ਼ਾਰਸ਼ ਕੀਤਾ ਫ਼ਾਸਲਾ ਹੀ ਅਪਨਾਉ।

  • ਕਤਾਰ ਤੋਂ ਕਤਾਰ ਦੂਰੀ : 67.5 ਸੈ: ਮੀ:

  • ਬੂਟੇ ਤੋਂ ਬੂਟੇ ਦਾ ਫ਼ਾਸਲਾ : 
     - ਆਮ ਕਪਾਹ - 45 ਸੈ: ਮੀ:
     - ਦੋਗਲੀ ਕਪਾਹ ਤੇ ਆਮ ਨਰਮਾਂ - 60 ਸੈ: ਮੀ:
     - ਦੋਗਲੀ ਕਿਸਮ (ਨਰਮਾਂ ਅਤੇ ਬੀ. ਟੀ) - 75 ਸੈ: ਮੀ:
     - ਆਰ. ਸੀ. ਐਚ 134 ਬੀ. ਟੀ. - 90 ਸੈ: ਮੀ:

Designed and Developed by: Dr. A. K. Dhawan. All rights reserved.