
| ਟਰੈਨਿਗ ਪ੍ਰੋਗ੍ਰਮ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਆਯੋਜਿਤ ਹੋਣ ਵਾਲੇ 6 ਟ੍ਰੇਨਿੰਗ ਪ੍ਰੋਗਰਾਮਾਂ ਦਾ ਵੇਰਵਾ: | - ਅਪ੍ਰੈਲ 4 ਤੋਂ 7, 2008 --- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
- ਅਪ੍ਰੈਲ 8 ਤੋਂ 11, 2008---- ਕ੍ਰਿਸ਼ੀ ਵਿਗਿਆਨ ਕਂੇਦਰ, ਫਰੀਦਕੋਟ
- ਅਪ੍ਰੈਲ 8 ਤੋਂ 11, 2008---- ਕ੍ਰਿਸ਼ੀ ਵਿਗਿਆਨ ਕਂੇਦਰ, ਬਠਿੰਡਾ
- ਅਪ੍ਰੈਲ 15 ਤੋਂ 18, 2008---- ਖੇਤਰੀ ਖੋਜ ਕੇਂਦਰ, ਅਬੋਹਰ
- ਅਪ੍ਰੈਲ 17 ਤੋਂ 20, 2008---- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
- ਅਪ੍ਰੈਲ 25 ਤੋਂ 28, 2008---- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਆਯੋਜਿਤ ਹੋਣ ਵਾਲੇ ਸਕਾਊਟਾਂ ਲਈ ਟ੍ਰਨਿੰਗ ਪ੍ਰੋਗਰਾਮਾਂ ਦਾ ਵੇਰਵਾ: | - ਅਪ੍ਰੈਲ 16 ਤੋਂ 17, 2008---- ਦਫਤਰ, ਮੁੱਖ ਖੇਤੀਬਾੜੀ ਅਫਸਰ, ਖੇਤੀਬਾੜੀ ਵਿਭਾਗ ਪੰਜਾਬ, ਮਾਨਸਾ
- ਅਪ੍ਰੈਲ 21 ਤੋਂ 22, 2008 --- ਖੇਤਰੀ ਖੋਜ ਕੇਂਦਰ, ਫਰੀਦਕੋਟ
- ਅਪ੍ਰੈਲ 21 ਤੋਂ 22, 2008---- ਕ੍ਰਿਸ਼ੀ ਵਿਗਿਆਨ ਕਂੇਦਰ, ਬਠਿੰਡਾ
- ਅਪ੍ਰੈਲ 23 ਤੋਂ 24, 2008---- ਖੇਤਰੀ ਖੋਜ ਕੇਂਦਰ, ਅਬੋਹਰ
|
|
|
|